Pure Punjabi Lyrics – Assi malik apni marzi de

The lyrics of the songs of the movie Pure Punjabi are really nice and well written.  Here is an attempt at writing down the lyrics for the song Assi malik apni marzi de.

For more information, please check out PlanetPunjab’s articles on the Pure Punjabi Movie and Pure Punjabi Music Review.

Please do correct any errors via comments.  Lyrics are given both in English and Punjabi text.

Movie: Pure Punjabi
Song: Assi Malik
Singers:  Sanjeev Gurmoh
Lyrics:  Gurjeet Khosa

 

ਅਸੀਂ ਮਾਲਿਕ ਅਪਣੀ ਮਰਜ਼ੀ ਦੇ
ਅਸੀਂ ਅਪਣੀ ਮਰਜ਼ੀ ਕਰਦੇ ਆਂ
ਸਾਨੂੰ ਹਥ ਕਿਸੇ ਨੇ ਕੀ ਪਾਉਣਾ
ਅਸੀਂ ਸੂਰਜ ਵਾਂਗੂ ਚੜ੍ਹਦੇ ਆਂ
ਜੋ ਜੋ ਵਲ ਖਾਂਦਾ ਏਥੇ
ਖੂਨ ਰਗਾਂ ਵਿੱਚ ਤਪਦਾ ਏ
ਅਸੀਂ ਨੀ ਕਿਸੇ ਦੀ ਮਨਦੇ ਨਾਂ
ਕੋਈ ਕਿਡਾ ਵੀ ਰੁਤਬਾ ਰਖਦਾ ਏ
ਅਸੀਂ ਮਾਲਿਕ ਅਪਣੀ ਮਰਜ਼ੀ ਦੇ
ਅਸੀਂ ਅਪਣੀ ਮਰਜ਼ੀ ਕਰਦੇ ਆਂ
ਸਾਡੀ ਜਾਨ ਵੀ ਹਾਜ਼ਿਰ ਯਾਰਾਂ ਲਈ ਆ
ਓਨ੍ਹਾ ਦੀ ਖਾਤਿਰ ਜਿਉਂਦੇ ਆਂ
ਅਸੀ ਦੁਨੀਆ ਰੱਖੀ ਠੋਕਰ ਤੇ
ਤੇ ਗੀਤ ਮੋਜਾਂ ਦੇ ਗਾਉਨੇ ਆਂ
ਜਿੱਥੇ ਸਾਡੇ ਰੂਲ ਹੀ ਚਲਦੇ ਨੇ
ਅਸੀਂ ਓਸ ਸਕੂਲ ਪੜ੍ਹਦੇ ਆਂ

ਅਸੀਂ ਮਾਲਿਕ ਅਪਣੀ ਮਰਜ਼ੀ ਦੇ
ਅਸੀਂ ਅਪਣੀ ਮਰਜ਼ੀ ਕਰਦੇ ਆਂ
ਅਸੀਂ ਮਾਲਿਕ ਅਪਣੀ ਮਰਜ਼ੀ ਦੇ
ਅਸੀਂ ਅਪਣੀ ਮਰਜ਼ੀ ਕਰਦੇ ਆਂ

ਸਾਨੂੰ ਇੱਕੋ ਹੀ ਨਸ਼ਾ ਜਵਾਨੀ ਦਾ
ਜਿਹਦੀ ਕਦੇ ਖੁਮਾਰੀ ਲਹਿੰਦੀ ਨਾ
ਸਦਾ ਚੜਦੀ ਕਲਾ ਵਿੱਚ ਰਹਿਨੇ ਆ
ਸਾਡੀ ਕਦੇ ਵੀ ਹਿਮੱਤ ਢਹਿੰਦੀ ਨਾ

ਸਾਨੂੰ ਇੱਕੋ ਹੀ ਨਸ਼ਾ ਜਵਾਨੀ ਦਾ
ਜਿਹਦੀ ਕਦੇ ਖੁਮਾਰੀ ਲਹਿੰਦੀ ਨਾ
ਸਦਾ ਚੜਦੀ ਕਲਾ ਵਿੱਚ ਰਹਿਨੇ ਆ
ਸਾਡੀ ਕਦੇ ਵੀ ਹਿਮੱਤ ਢਹਿੰਦੀ ਨਾ

ਅਸੀ ਅੱਜ ਨੂੰ ਰੱਜ ਕੇ ਹਾਂਡ ਦੇ ਆ
ਕਦੇ ਕਲ ਦੀ ਚਿੰਤਾ ਕਰੀਏ ਨਾ
ਅਸੀਂ ਜਿਤ ਦੇ ਜਸ਼ਨ ਮਨਾਉਨੇ ਹਾਂ
ਪਰ ਹਾਰਣ ਤੋ ਵੀ ਡਰੀਏ ਨਾ

ਅਸੀ ਮਾੜੇ ਨੂੰ ਦਬਾਈਏ ਨਾ
ਤੱਕੜੇ ਦਾ ਦਾਬਾ ਜਰਦੇ ਨਾ
ਇਹ ਪਿਆਰ ਨਾ ਕੋਈ ਮੰਗਦਾ ਏ
ਜਾਨ ਤਲੀ ਤੇ ਧਰ ਦੇ ਆ

ਅਸੀਂ ਯਾਰਾਂ ਦੇ ਲਈ ਫੁਲਾਂ ਵਾਂਗੂੰ
ਪਰ ਦੁਸ਼ਮਨ ਲਈ ਤਲਵਾਰ ਜੇਹੇ
ਫੜ ਮਹਕ ਹਵਾ ਵਿੱਚ ਉੜ ਜਾਈਏ
ਅਸੀਂ ਰੰਗਲੀ ਰੁਤ ਬਹਾਰ ਜੇਹੇ

ਅਸੀਂ ਮਾਲਿਕ ਅਪਣੀ ਮਰਜ਼ੀ ਦੇ
ਅਸੀਂ ਅਪਣੀ ਮਰਜ਼ੀ ਕਰਦੇ ਆ
ਅਸੀਂ ਮਾਲਿਕ ਅਪਣੀ ਮਰਜ਼ੀ ਦੇ
ਅਸੀਂ ਅਪਣੀ ਮਰਜ਼ੀ ਕਰਦੇ ਆ

assi malik apni marzi de
assi apni marzi karde aa
sanu hath kisse ne ki pauna
assi suraj wangu charde aan
jo jo val khanda aithe
khoon ragaan vich tapda e
assi ni kise di mande na
koi kidda vi rutba rakhda e
assi malik apni marzi de
assi apni marzi karde aa
saadi jaan vi haazir yaaran layee aa
ohna di khatir jeonde aa
assin duniya rakhi thokar te
te geet maujan de gaunae e
jithe maut jaano katraundi aa
assin othe jaake khad de aa
jithe saade rule hi chalde ne
assi os schoole parde aan

assi malik apni marzi de
assi apni marzi karde aa
assi malik apni marzi de
assi apni marzi karde aa

saanu ikko hi nasha jawani da
jedi kade khumari lehndi na
sada chardi kalaa vich rehne aa
saadi kade vi himmat dhendi na

saanu ikko hi nasha jawani da
jedhi kade khumari lehndi na
sada chardi kalaa vich rehne aa
saadi kade vi himmat dhendi na

assin ajj nu rajj ke haand de aa
kade kal di chinta kariye naa
assin jit de jashan manaune haa
par haaran to vi dariye na

assi made nu dabaiye na
takde da daba jarde na
pyar na koi mangda e
jaan tali te dhar de aa

assin yaaran de layee phullan wangu
par dushman layee talwar jehe
phad mehak hawaa vich udd jaeeye
assin rangli rut bahar jehe

assi malik apni marzi de
assi apni marzi karde aa
assi malik apni marzi de
assi apni marzi karde aa

VN:F [1.9.22_1171]
Rating: 3.0/5 (1 vote cast)
Pure Punjabi Lyrics - Assi malik apni marzi de, 3.0 out of 5 based on 1 rating
Share This
Read previous post:
Amrinder Gill Wallpaper
Amrinder Gill Wallpaper

Amrinder Gill Blue Wallpaper Description:; Amrinder Gill Blue Background Wallpaper Wallpaper Resolutions 4:3 Aspect Ratio :1600 x 1200 | 1400...

Close